in

ਇਹਨਾਂ 20 ਪੰਜਾਬੀ ਫ਼ਿਲਮਾਂ ਨੇ ਪਿਛਲੇ 5 ਸਾਲਾਂ ‘ਚ ਤੋੜੇ ਕਮਾਈ ਵਾਲੇ ਰਿਕਾਰਡ

ਪੰਜਾਬੀ ਫ਼ਿਲਮਾਂ ਦੀ ਲਾਗਤ ਅਤੇ ਕਮਾਈ ਬਾਰੇ ਸਹੀ ਅੰਕੜੇ ਇੱਕਠੇ ਕਰਨੇ ਸਭ ਤੋਂ ਮੁਸ਼ਕਲ ਕੰਮ ਹੈ। ਕੋਈ ਵੀ ਫਿਲਮ ਨਿਰਮਾਤਾ ਆਪਣੀ ਫ਼ਿਲਮ ਦੀ ਅਸਲ ਲਾਗਤ ਅਤੇ ਕਮਾਈ ਨਹੀਂ ਦੱਸਦਾ। ਬਹੁਤ ਸਾਰੇ ਫ਼ਿਲਮਾਂ ਨਿਰਮਾਤਾ ਤਾਂ ਆਪਣੀ ਫ਼ਲਾਪ ਫ਼ਿਲਮ ਨੂੰ ਵੀ ਮੁਨਾਫੇ ਵਿੱਚ ਦੱਸਕੇ ਅਕਸਰ ਹੋਰ ਨਿਰਮਾਤਾਵਾਂ ਨੂੰ ਭੁਲੇਖੇ ਵਿੱਚ ਰੱਖਦੇ ਹਨ।  ਇਸ ਲਈ ਇੰਡੀਆ ਵਿੱਚ ਫ਼ਿਲਮਾਂ ਦੇ ਸਹੀ ਅੰਕੜੇ ਪੇਸ਼ ਕਰਨਾ ਵੱਡੀ ਔਕੜ ਹੈ ਜਦਕਿ ਵਿਦੇਸ਼ਾਂ ਵਿੱਚ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਦੇ ਸਹੀ ਅੰਕੜੇ ਜਲਦੀ ਪਤਾ ਲੱਗਦੇ ਹਨ।
ਇਸ ਵੇਲੇ ਗਿੱਪੀ ਗਰੇਵਾਲ ਦੀ ‘ਅਰਦਾਸ ਕਰਾਂ’ ਅਤੇ ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ਸ਼ਾਨਦਾਰ ਕਮਾਈ ਕਰ ਰਹੀਆਂ ਹਨ ਪਰ ਇਹਨਾਂ ਦੀ ਫ਼ਾਈਨਲ ਕੁਲੈਕਸ਼ਨ ਰਿਪੋਰਟ ਅਜੇ ਆਉਂਣੀ ਬਾਕੀ ਹੈ। ਪਿਛਲੇ ਪੰਜ ਕੁ ਸਾਲਾਂ ਵਿੱਚ ਕਿਹੜੀਆਂ ਫ਼ਿਲਮ ਦੀ ਕੁਲੈਕਸ਼ਨ ਸ਼ਾਨਦਾਰ ਰਹੀ। ਉਨ•ਾਂ ਦੀ ਇਕ ਲਿਸਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ‘ਫ਼ਾਈਵੁੱਡ’ ਇਸ ਸੂਚੀ ਦੇ ਅੰਕੜਿਆਂ ਦੇ ਸਹੀ ਹੋਣ ਦਾ ਦਾਅਵਾ ਨਹੀਂ ਕਰਦਾ। ਵੱਖ ਵੱਖ ਸ੍ਰੋਤਾਂ ਤੋਂ ਆਏ ਫ਼ਿਲਮ ਦੇ ਅੰਕੜਿਆਂ ਨੂੰ ਇੱਕਠੇ ਕਰਕੇ ਇਹ ਸੂਚੀ ਤਿਆਰ ਕੀਤੀ ਗਈ ਹੈ। ਜ਼ਰੂਰੀ ਨਹੀਂ ਕਿ ਇਸ 100 ਫ਼ੀਸਦੀ ਸਹੀ ਹੀ ਹੋਵੇ।

1) Carry on Jatta 2 (2018)
Budget = 9.50 Crores
Worldwide Gross = Rs 57 Crores
Verdict = All Time Blockbuster

2) Shadaa (2019)
Budget = 12 Crores
Worldwide Gross = Rs 53.50 Crores
Verdict = All Time Blockbuster

3. Chaar Sahibzaade (2014)
Budget = 8 Crores
Worldwide Gross = Rs 48 Crores
Verdict = All Time Blockbuster

 

4) Sardaar Ji (2015)
Budget = 8.50 Crores
Worldwide Gross = Rs 40 Crores
Verdict = All Time Blockbuster

5) Manje Bistre (2017)
Budget = 8 Crores
Worldwide Gross = Rs 32.50Crores
Verdict = Blockbuster

6) Qismat (2018)
Budget = 8 Crores
Worldwide Gross = Rs 32 Crores
Verdict = Blockbuster

 

7) Angrej (2015)
Budget = 5.50 Crores
Worldwide Gross = Rs 31.50 Crores
Verdict = All Time Blockbuster

8) Jatt & Juliet 2 (2013)
Budget = 4.50 Crores
Worldwide Gross = Rs 30 Crores
Verdict = All Time Blockbuster

9) Muklawa (2019)
Budget = 8 Crores
Worldwide Gross = Rs 26 Crores
Verdict = Superhit

10) Sajjan Singh Rangroot (2018)
Budget = 14 Crores
Worldwide Gross = Rs 26 Crores
Verdict = Semi Hit

11) Love Punjab (2016)
Budget = 6.50 Crores
Worldwide Gross = Rs 25.50 Crores
Verdict = Super Hit

12) Ambarsariya (2016)
Budget = 7.50 Crores
Worldwide Gross = Rs 25.25 Crores
Verdict = Super Hit

13) Bambukat (2016)
Budget = 5 Crores
Worldwide Gross = Rs 25 Crores
Verdict = Blockbuster

14) Sardaarji 2 (2016)
Budget = 10 Crores
Worldwide Gross = Rs 25 Crores
Verdict = Hit

15) Jatt & Juliet (2012)
Budget = 3.50 Crores
Worldwide Gross = Rs 24 Crores
Verdict = All Time Blockbuster

16) Punjab 1984 (2014)
Budget = 4.50 Crores
Worldwide Gross = Rs 23.50 Crores
Verdict = Blockbuster

17) Vadhayiyaan Ji Vadhayiyaan (2018)
Budget = 7 Crores
Worldwide Gross = Rs 21.50 Crores
Verdict = SuperHit

18) Vekh Baraatan Challiyan (2017)
Budget = 7 Crores
Worldwide Gross = Rs 21.25 Crores
Verdict = Superhit

19). Super Singh (2017)
Budget = 10.50 Crores
Worldwide Gross = Rs 21 Crores
Verdict = Semi Hit

20) Jatt James Bond (2014)
Budget = 5 Crores
Worldwide Gross = Rs 20 Crores
Verdict = Superhit

21) Manje Bistre 2 (2019)
Budget = 10.50 Crores
Worldwide Gross = Rs 19.25 Crores
Verdict = Average

22) Nikka Zaildar 2 (2017)
Budget = 7 Crores
Worldwide Gross = Rs 19.20 Crores
Verdict = Hit

23) Lahoriye (2017)
Budget = 7 Crores
Worldwide Gross = Rs 19 Crores
Verdict = Hit

Leave a Reply

Your email address will not be published. Required fields are marked *

ਪੰਜਾਬੀ ਫ਼ਿਲਮਾਂ ਦੀ ਰਿਲੀਜ ਡੇਟ ‘ਚ ਹੋਈ ਵੱਡੀ ਹਿਲਜੁਲ, ਦੇਖੋ ਹੁਣ ਕਿਹੜੀ ਕਦੋਂ ਹੋਵੇਗੀ ਰਿਲੀਜ਼

‘ਇਕ ਸੰਧੂ ਹੁੰਦਾ ਸੀ’ ਵਿੱਚ ਗਿੱਪੀ ਗਰੇਵਾਲ ਨਾਲ ਨਜ਼ਰ ਆਉਂਣਗੇ ਇਹ ਨਾਮੀਂ ਸਿਤਾਰੇ