ਹਰਭਜਨ ਮਾਨ ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਹੈ। ਪੰਜਾਬੀ ਦੇ ਸਦਾਬਹਾਰ ਗਾਇਕਾਂ ‘ਚ ਸ਼ੁਮਾਰ ਹਰਭਜਨ ਮਾਨ ਤਿੰਨ ਪੀੜ•ੀਆਂ ਦਾ ਗਾਇਕ ਹੈ। ਉਸ ਨੇ ਹੁਣ ਤੱਕ ਜੋ ਵੀ ਗਾਇਆ ਪ੍ਰਵਾਨ ਚੜਿਆ ਹੈ। ਮਿੱਠ ਬੋਲੜੇ ਸੁਭਾਅ ਦਾ ਇਹ ਦਿਲਦਾਰ ਇਨਸਾਨ ਸੰਗੀਤ ਤੇ ਫ਼ਿਲਮ ਜਗਤ ‘ਚ ਲਗਾਤਾਰ ਗਤੀਸ਼ੀਲ ਹੈ। ‘ਫ਼ਾਈਵਵੁੱਡ’ ਨੇ ਹਰਭਜਨ ਮਾਨ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਹ ਵਿਸ਼ੇਸ਼ ਗੱਲਬਾਤ ਤੁਹਾਡੀ ਨਜ਼ਰ..