in

Ranjit Bawa interview with Fivewood (Promo)

ਰਣਜੀਤ ਬਾਵਾ ਪੰਜਾਬੀ ਮਨੋਰੰਜਨ ਜਗਤ ਦਾ ਚਰਚਿਤ ਹਸਤਾਖ਼ਰ ਹੈ। 15 ਸਾਲਾਂ ਦੀ ਮਿਹਨਤ ਤੇ ਸੰਘਰਸ਼ ਤੋਂ ਬਾਅਦ ਮਹਿਜ਼ 2 ਸਾਲਾਂ ‘ਚ ਹੀ ਪੰਜਾਬੀ ਸੰਗੀਤ ਜਗਤ ‘ਚ ਧਰੂ ਤਾਰੇ ਵਾਂਗ ਚਮਕਣ ਵਾਲੇ ਰਣਜੀਤ ਬਾਵਾ ਨਾਲ ਇਸ ਖ਼ਾਸ ਮੁਲਾਕਾਤ ਦੀ ਪੂਰੀ ਵੀਡੀਓ ਤੁਸੀਂ ਛੇਤੀ ਦੇਖ ਸਕੋਗੇ। ਇਸ ਇੰਟਰਵਿਊ ‘ਚ ਤੁਸੀਂ ਬਾਵੇ ਨਾਲ ਸਬੰਧਿਤ ਉਹ ਗੱਲਾਂ ਅਤੇ ਪਹਿਲੂ ਜਾਣ ਸਕੋਗੇ, ਜੇ ਉਸ ਨੇ ਇਸ ਤੋਂ ਪਹਿਲਾਂ ਕਿਸੇ ਇੰਟਰਵਿਊ ‘ਚ ਨਹੀਂ ਕੀਤੀਆਂ। ਅਸਲ ‘ਚ ਰਣਜੀਤ ਬਾਵਾ ਹੈ ਕੀ? ਇਸ ਗੱਲ ਦਾ ਜਵਾਬ ਤੁਹਾਨੂੰ ਇਹ ਇੰਟਰਵਿਊ ਦੇਖ ਕੇ ਮਿਲ ਸਕਦਾ ਹੈ।

Leave a Reply

Your email address will not be published. Required fields are marked *

ਅੜਬ ਸੁਭਾਅ ਵਾਲਾ ਨਰਮ ਬੰਦਾ  ਬੱਬੂ ਮਾਨ

ਪੰਜਾਬੀ ਸਿਨੇਮੇ ਦੀਆਂ ਹੀਰੋਇਨਾਂ