in

15 ਲੱਖ ਕਦੋਂ ਆਉਂਣਗੇ ??

15 ਲੱਖ ਕਦੋਂ ਆਉਂਣਗੇ। 

ਰਿਲੀਜ਼ ਤਾਰੀਕ
10 ਮਈ
ਬੈਨਰ
ਫਰਾਈਡੇਅ ਰਸ਼ ਮੋਸ਼ਨ ਪਿਕਚਰਸ
ਨਿਰਮਾਤਾ
ਰੁਪਾਲੀ ਗੁਪਤਾ, ਦੀਪਕ ਗੁਪਤਾ
ਨਿਰਦੇਸ਼ਕ
ਮਨਪ੍ਰੀਤ ਸਿੰਘ ਬਰਾੜ
ਲੇਖਕ
ਸੁਰਮੀਤ ਮਾਵੀ
ਸੰਗੀਤ
ਜੇ ਕੇ , ਡੀਜੇ ਡਸਟਰ
ਸਿਤਾਰੇ
ਰਵਿੰਦਰ ਗਰੇਵਾਲ,  ਪੂਜਾ ਵਰਮਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਜਸਵੰਤ ਸਿੰਘ ਰਠੌੜ, ਖਿਆਲੀ, ਸੁਖਦੇਵ ਬਰਨਾਲਾ, ਅਜੇ ਜੇਠੀ, ਸੁਖਵਿੰਦਰ ਕੌਰ, ਜਸਵਿੰਦਰ ਮਕਨਾ ਤੇ ਇੱਕਤਰ ਸਿੰਘ ।


ਕਥਾ ਸਾਰ : 
ਸਿਆਸੀ ਵਾਅਦਿਆਂ ‘ਤੇ ਟਿੱਪਣੀ ਕਰਦੀ ਇਹ ਫ਼ਿਲਮ ਇਕ ਸਮਾਜਿਕ ਡਰਾਮਾ ਫ਼ਿਲਮ ਹੈ, ਜਿਸ ਵਿੱਚ ਸਿਆਸੀ ਆਗੂਆਂ ਦੇ ਵਾਅਦਿਆਂ, ਆਖੌਤੀ ਬਾਬਿਆਂ ਅਤੇ ਸਮਾਜ ਨਾਲ ਜੁੜੇ ਉਨ•ਾਂ ਲੋਕਾਂ ‘ਤੇ ਕਟਾਕਸ਼ ਕੀਤਾ ਗਿਆ ਹੈ ਜੋ ਆਮ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਨ•ਾਂ ਦੀ ਲੁੱਟ ਖਸੁੱਟ ਕਰਦੇ ਹਨ। ਫ਼ਿਲਮ ਦਾ ਨਾਇਕ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਕਈ ਤਰ•ਾਂ ਦੇ ਪਾਪੜ ਵੇਲਦਾ ਹੈ। ਇਕ ਵਕਤ ਆਉਂਦਾ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਅਖੌਤੀ ਸਾਧ ਬਣਕੇ ਸੌਖੇ ਤਰੀਕੇ ਨਾਲ ਪੈਸੇ ਕਮਾਏ ਜਾ ਸਕਦੇ ਹਨ। ਸਮਾਜਿਕ ਮੁੱਦਿਆਂ ਨਾਲ ਜੁੜੀ ਇਹ ਫ਼ਿਲਮ ਡਰਾਮਾ ਫ਼ਿਲਮ ਹੈ।

Leave a Reply

Your email address will not be published. Required fields are marked *

ਆਮ ਦਰਸ਼ਕ ਦੇ ਨਾਲ ਨਾਲ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਵੀ ‘ਮੁਕਲਾਵੇ’ ‘ਤੇ, 24 ਨੂੰ ਹੋਵੇਗੀ ਰਿਲੀਜ਼

‘ਮੁਕਲਾਵਾ’ ਫ਼ਿਲਮ ਦਾ ਇਕ ਹੋਰ ਗੀਤ ‘ਰੱਬ ਜਾਣੇ’ ਰਿਲੀਜ਼