in

ਸੋਨੀਆ ਮਾਨ ਨੂੰ ਰਿਤਿਕ ਰੌਸ਼ਨ ਨੇ ਕੀਤਾ ਪਰਪੋਜ !!

ਪੰਜਾਬੀ ਫ਼ਿਲਮ ਅਦਾਕਾਰਾ ਸੋਨੀਆ ਮਾਨ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨਾਲ ਛੇਤੀ ਹੀ ਫ਼ਿਲਮ ਸਕਰੀਨ ‘ਤੇ ਨਜ਼ਰ ਆਵੇਗੀ। ਸੋਨੀਆ ਨੇ ਹਾਲਹਿ ‘ਚ ਰਿਤਿਕ ਰੌਸ਼ਨ ਨਾਲ ਇਸ ਮਰਾਠੀ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ। ਆਪਣੀ ਇਸ ਬਿੱਗ ਬਰੇਕ ਨੂੰ ਲੈ ਕੇ ਬੇਹੱਦ ਖੁਸ਼ ਨਜ਼ਰ ਆ ਰਹੀ ਸੋਨੀਆ ਇਸ ਫ਼ਿਲਮ ” Hrudayantar ‘ਚ ਰਿਤਿਕ ਦੀ ਸ਼ੂਟਿੰਗ ਕਰਦੀ ਨਜ਼ਰ ਆਵੇਗੀ।  ਬੱਚਿਆਂ ਦੀ ਇਸ ਮਰਾਠੀ ਫ਼ਿਲਮ ‘ਚ ਰਿਤਿਕ ਰੌਸ਼ਨ ਮਹਿਮਾਨ ਭੂਮਿਕਾ ਨਿਭਾ ਰਿਹਾ ਹੈ। ਫ਼ਿਲਮ ‘ਚ ਰਿਤਿਕ ਰੌਸ਼ਨ ਨੂੰ ਇਕ ਹੀਰੋਇਨ ਨਾਲ ਫ਼ਿਲਮ ਦੀ ਸ਼ੂਟਿੰਗ ਕਰਦਿਆਂ ਦਿਖਾਇਆ ਗਿਆ ਹੈ। ਸੋਨੀਆ ਫ਼ਿਲਮ ‘ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਿਤਿਕ ਰੌਸ਼ਨ ਦੀ ਹੀਰੋਇਨ ਵਜੋਂ ਨਜ਼ਰ ਆਵੇਗੀ।ਸੋਨੀਆ ਮਾਨ ਹਾਲਹਿ ‘ਚ ਪੰਜਾਬੀ ਫ਼ਿਲਮ ”ਮੋਟਰ ਮਿੱਤਰਾਂ ਦੀ’ ਵਿੱਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ 25 ਕਿੱਲੇ, ਮੇਰੇ ਯਾਰ ਕਮੀਨੇ ਸਮੇਤ ਪੰਜਾਬੀ ਫ਼ਿਲਮ ਹਾਣੀ ‘ਚ ਨਜ਼ਰ ਆ ਚੁੱਕੀ ਹੈ।  ਸੋਨੀਆ ਫ਼ਿਲਮ ਦੇ ਨਾਲ ਨਾਲ ਪਿਛਲੇ ਕੁਝ ਸਮੋਂ ਤੋਂ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਵੀ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *

ਪੰਜਾਬੀ ਦਰਸ਼ਕਾਂ ਨੂੰ ਹੁਣ ”ਜਿੰਦੂਆ” ਤੋਂ ਆਸਾਂ

ਕੱਲ• ਰਿਲੀਜ਼ ਹੋਵੇਗੀ ਕਰਤਾਰ ਚੀਮਾ ਦੀ ‘ਦੁਸ਼ਮਣ’