ਐਮੀ ਵਿਰਕ ਦੀ ਪੰਜਵੀਂ ਫ਼ਿਲਮ ‘ਸਾਬ• ਬਹਾਦਰ’ 26 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਚ ਉਹ ਇਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾ ਰਿਹਾ ਹੈ। ਪੰਜਾਬੀ ਦੀ ਪਹਿਲੀ ਮਿਸਟਰੀ ਡਰਾਮਾ ਇਸ ਫ਼ਿਲਮ ਦਾ ਤਜ਼ਰਬਾ ਕਿਹੋ ਜਿਹਾ ਰਿਹਾ ? ਇਸ ਬਾਰੇ ਐਮੀ ਵਿਰਕ ਨਾਲ ਗੱਲ ਕੀਤੀ ਤਾਂ ਉਸ ਨੇ ਕੁਝ ਇਸ ਤਰ•ਾਂ ਆਪਣਾ ਤਜਰਬਾ ਸਾਂਝਾ ਕੀਤਾ। ਇਸ ਮੌਕੇ ਉਸਨੇ ਲਹੌਰੀਏ ਫ਼ਿਲਮ ਨਾ ਕਰਨ ਦੇ ਕਾਰਨ ਵੀ ਦੱਸੋ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਵੀ ਖੁਲਾਸੇ ਕੀਤੇ। ਦੇਖੋ ਇਹ ਪੂਰੀ ਇੰਟਰਵਿਊ