ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮਵਰ ਮਾਡਲ ਸਾਰਾ ਗੁਰਪਾਲ ਨੇ ‘ਫ਼ਾਈਵਵੁੱਡ’ ਨਾਲ ਇੰਟਰਵਿਊ ‘ਚ ਕੀਤੇ ਕਈ ਦਿਲਚਸਪ ਖੁਲਾਸੇ। ਮਾਡਲਸ ਨੂੰ ਕਿਉਂ ਦੇਖਿਆ ਜਾਂਦਾ ਹੈ ਗੰਦੀ ਨਜ਼ਰ ਨਾਲ?? ਮਿਊਜ਼ਿਕ ਵੀਡੀਓਜ਼ ਵਿੱਚ ਮਾਡਲ ਨੂੰ ਬਣਦਾ ਕਰੈਡਿਟ ਕਿਉਂ ਨਹੀਂ ਦਿੰਦੇ ਗਾਇਕ ??? ਰਣਜੀਤ ਬਾਵਾ ਦੇ 12 ਹਜ਼ਾਰ ਰੁਪਏ ਨੇ ਕਿਵੇਂ ਬਦਲੀ ਸਾਰਾ ਗੁਰਪਾਲ ਦੀ ਜ਼ਿੰਦਗੀ ??? ਉੱਚੇ ਪਰਿਵਾਰ ਦੀ ਪੜ•ੀ ਲਿਖੀ ਇਹ ਕੁੜੀ ਕਿਵੇਂ ਆਈ ਮਾਡਲਿੰਗ ਦੀ ਦੁਨੀਅਂ ‘ਚ????? ਕਿਸ ਗਾਇਕ ਨੂੰ ਕਰਦੀ ਹੈ ਤੇ ਕੌਣ ਹੈ ਉਸ ਦੀ ਪਸੰਦੀਦਾ ਮਾਡਲ?? ਜਾਣੋ ਇਸ ‘ਖਾਸ ਮੁਲਾਕਾਤ’ ਵਿੱਚ,, , ਇਹ ਪ੍ਰੋਮੋ ਦੇਖੋ ਤੇ ਪੂਰੀ ਇੰਟਰਵਿਊ ਲਈ ਇਹ ਲਿੰਕ ਖੋਲੋ•।