ਪੰਜਾਬ ਦੀ ਨਾਮਵਰ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਬੇਬਾਕੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਖੁਦਕੁਸ਼ੀ ਕਰਨ ਲਈ ਕਿਸ ਨੇ ਮਜਬੂਰ ਕੀਤਾ ਸੀ। ਹਿਮਾਂਸ਼ੀ ਨੇ ਦੱਸਿਆ ਕਿ ਉਹ ਬੱਬੂ ਮਾਨ ਦੀ ਬਹੁਤ ਵੱਡੀ ਫ਼ੈਨ ਹੈ, ਉਸ ਨੂੰ ਬੱਬੂ ਮਾਨ ਦੇ ਇਕ ਮਿਊਜ਼ਿਕ ਵੀਡੀਓਜ਼ ਦੀ ਆਫ਼ਰ ਵੀ ਆਈ ਸੀ, ਪਰ ਉਸ ਨੇ ਵੀਡੀਓ ਡਾਇਰੈਕਟਰ ਕਾਰਨ ਉਹ ਵੀਡੀਓ ਕਰਨ ਤੋਂ ਨਾਂਹ ਕਰ ਦਿੱਤੀ ਸੀ। ਹਿਮਾਂਸ਼ੀ ਨੇ ਕੈਮਰੇ ਮੂਹਰੇ ਹੋਰ ਵੀ ਕਈ ਮੁੱਦਿਆਂ ‘ਤੇ ਵੱਡੇ ਖ਼ੁਲਾਸੇ ਕੀਤੇ। ਦੇਖੋ ਇਹ ਪੂਰੀ ਇੰਟਰਵਿਊ