ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਪੰਜਾਬੀ ਗਾਇਕੀ ‘ਚ ਤੇਜ਼ੀ ਨਾਲ ਉਭਰ ਰਹੇ ਹਨ। ਆਪਣੇ ਗੀਤਾਂ ਨਾਲ ਵਕਤ ਦੀ ਕੌੜੀ ਸੱਚਾਈ ਪੇਸ਼ ਕਰਨ ਅਤੇ ਅਜੋਕੇ ਗਾਇਕਾਂ ਦੀ ਮਾਨਸਿਕਤਾ ‘ਤੇ ਕਟਾਕਸ਼ ਕਰ ਰਹੀ ਇਸ ਗਾਇਕ ਜੋੜੀ ਨਾਲ ‘ਫ਼ਾਈਵਵੁੱਡ’ ਨੇ ਕੀਤੀ ਗੱਲਬਾਤ। ਸੁਣੋ ਤੁਸੀਂ ਵੀ ਅਜੌਕੀ ਗਾਇਕੀ ਤੇ ਅਜੌਕੇ ਗਾਇਕਾਂ ਤੇ ਗੀਤਕਾਰਾਂ ਬਾਰੇ ਕੀ ਕਹਿਣੈ ਹੈ ਇਨ•ਾਂ ਦਾ। ਲੱਚਰ ਗਾਇਕੀ ਲਈ ਕੌਣ ਹੈ ਅਸਲ ਜ਼ਿੰਮੇਵਾਰ???? ਸੁਣੋ