ਸੁਰਾਂ ਦੇ ਗਿਆਨੀ ਪੰਜਾਬੀ ਦੇ ਸਥਾਪਤ ਗਾਇਕ ਨਿਰਮਲ ਸਿੱਧੂ ਦਾ ਨਵਾਂ ਗੀਤ ‘ਮਿੱਤਰਾਂ ਦੇ ਕਰਕੇ ਚੜ•ਾਈ ਹੋ ਗਈ ਤੇਰੀ ਤੈਨੂੰ ਕੌਣ ਜਾਣਦਾ ਸੀ” ਰਿਲੀਜ਼ ਹੋ ਗਿਆ ਹੈ। ਫ਼ਰੀਦਕੋਟ ਜ਼ਿਲ•ੇ ਦੇ ਪਿੰਡ ਟਹਿਣਾ ਨਾਲ ਸਬੰਧਿਤ ਅਤੇ ਲੰਮੇ ਸਮੇਂ ਤੋਂ ਯੂ ਕੇ ‘ਚ ਰਹਿ ਰਹੇ ਨਿਰਮਲ ਸਿੱਧੂ ਦੇ ਇਸ ਗੀਤ ‘ਚ ਜੀ ਸੁਰਜੀਤ ਘੋਲਾ ਨੇ ਵੀ ਸਾਥ ਦਿੱਤਾ ਹੈ।
ਪੇਸ਼ਕਾਰ ਸਵਰਨ ਬਰਨਾਲਾ ਦੇ ਇਸ ਗੀਤ ਨੂੰ ਬੱਬੂ ਬਰਾੜ ਨੇ ਲਿਖਿਆ ਹੈ।ਜਦਕਿ ਮਿਊਜ਼ਿਕ ਜੀ ਗੁਰੀ ਦਾ ਹੈ।