ਸ਼ੈਰੀ ਮਾਨ ਕਾਨੂੰਨੀ ਸਿਕੰਜੇ ਹੇਠ, ਸੰਮਨ ਹੋਏ ਜਾਰੀ, ਕੱਲ• ਪੇਸ਼ੀ

Posted on January 3rd, 2018 in News

ਖ਼ਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਈ ਡੀ ਵੱਲੋਂ 4 ਜਨਵਰੀ ਦੇ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਗਾਇਕ ਸ਼ੈਰੀ ਮਾਨ ਨੂੰ ਮਨੀ ਲਾਂਡਰੰਿਗ ਐਕਟ ਸੰਮਨ ਭੇਜੇ ਗਏ ਹਨ। ਮਲੀ ਜਾਣਕਾਰੀ ਮੁਤਾਬਕ, ਤਕਰੀਬਨ ਦੋ ਕੁ ਮਹੀਨੇ ਪਹਲਾਂ ਰਨਿਫੋਰਸਮੈਂਟ ਡਾਇਰੈਕਟ੍ਰੇਟ ਨੇ ਮੋਹਾਲੀ ਦੀ ਸੀ-ਬਰਡ ਇਮੀਗ੍ਰੇਸ਼ਨ ਕੰਪਨੀ ‘ਤੇ ਛਾਪੇਮਾਰੀ ਕੀਤੀ ਸੀ, ਜਸਿ ਦੌਰਾਨ ਉਹਨਾਂ ਨੂੰ ਕੁਝ ਦਸਤਾਵੇਜ਼ ਮਲੇ ਸਨ।

ਛਾਪੇਮਾਰੀ ਦੌਰਾਨ ਈ. ਡੀ. ਨੂੰ ਮਲੀ ਇਕ ਡਾਇਰੀ ‘ਚ ਲੱਖਾਂ ਰੁਪਏ ਦਾ ਹਸਾਬ ਕਤਾਬ ਸੀ ਜੋ ਕ ਿਮਾਨ ਦੇ ਨਾਮ ‘ਤੇ ਲਖਿਆਿ ਹੋਇਆ ਸੀ। ਇਸ ਤੌਂ ਬਾਅਦ ਈ. ਡੀ. ਨੇ ਕੰਪਨੀ ਦੇ ਪ੍ਰਬੰਧਕਾਂ ਦੇ ਘਰ ਛਾਪੇਮਾਰੀ ਕੀਤੀ, ਜੱਿਥੋਂ ਉਹਨਾਂ ਨੂੰ ੨੦ ਲੱਖ ਰੁਪਏ ਦੀ ਨਕਦੀ ਮਲੀ ਅਤੇ ਜਾਅਲੀ ਸਟੈਂਪ ਮਲੀ ਸੀ ਜੋ ਕ ਿਤਹਸੀਲਦਾਰ ਅਤੇ ਕਾਰਜਕਾਰੀ ਨਆਿਂ ਅਧਕਾਰੀ ਦੇ ਨਾਂ ‘ਤੇ ਸੀ।


ਦੱਸ ਦੇਈਏ ਕ ਿਕੰਪਨੀ ‘ਤੇ ਫਰਜ਼ੀ ਦਸਤਾਵੇਜ਼ ਤਆਿਰ ਕਰ ਕੇ ਨੌਜਵਾਨਾਂ ਨੂੰ ਵਦੇਸ਼ ਭੇਜਣ ਦਾ ਦੋਸ਼ ਹੈ, ਜਸਿ ਦੇ ਚੱਲਦਆਿਂ ਇਹ ਤਫਤੀਸ਼ ਕੀਤੀ ਜਾ ਰਹੀ ਸੀ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?