ਪਵਨ ਰਾਜ ਮਲਹੋਤਰਾ ਕਮਾਲ ਦਾ ਅਦਾਕਾਰ ਹੈ। ਤੁਸੀਂ ਉਸ ਦੀ ਅਦਾਕਾਰੀ ਦਾ ਆਨੰਦ ‘ਪੰਜਾਬ 1984’, ‘ਏਹ ਜਨਮ ਤੁਮਾਹਰੇ ਲੇਖੇ’ ਅਤੇ ਹੁਣ ‘ਗੇਲੋ’ ਵਿੱਚ ਦੇਖ ਚੁੱਕੇ ਹੋ। ਦਰਜਨ ਤੋਂ ਵੱਧ ਹਿੰਦੀ ਫ਼ਿਲਮਾਂ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਪਵਨ ਜੀ ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਅਕਸ਼ੈ ਕੁਮਾਰ ਦੀ ਫ਼ਿਲਮ ‘ਰੁਸਤਮ’ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ‘ਫ਼ਾਈਵਵੁੱਡ’ ਨੇ ਕੀਤੀ ਉਹਨਾਂ ਨਾਲ ਇਹ ਗੱਲਬਾਤ।