ਰਣਜੀਤ ਬਾਵਾ ਦੀ ਤੂਤੀ ਇਸ ਵੇਲੇ ਸੁਮੱਚੀ ਦੁਨੀਆਂ ‘ਚ ਬੋਲ ਰਹੀ ਹੈ। ਬਾਵਾ ਪਿਛਲੇ 3 4 ਸਾਲਾਂ ਤੋਂ ਸੰਗੀਤ ਜਗਤ ‘ਚ ਛਾਇਆ ਹੋਇਆ ਹੈ,,, ਉਸ ਨੇ ਇਸ ਖੇਤਰ ‘ਚ ਪਹਿਲਾ ਕਦਮ ਰੱਖਿਆ ਤੇ ਛਾਅ ਗਿਆ,,,, ਪਰ ਇਹ ਕਦਮ ਰੱਖਣ ਲਈ ਉਸ ਨੇ 15 ਸਾਲ ਸਖ਼ਤ ਤਪੱਸਿਆ ਕੀਤੀ,,, ਕਿੰਝ ਬਣਿਆ ਰਣਜੀਤ ਬਾਵਾ ਗਾਇਕ, ਤੇ ਕੀ ਕੀ ਪਾਪੜ ਵੇਲਣੇ ਪਏ,,, ਕਿੰਨੀ ਕੁ ਲੰਬੀ ਹੈ ਉਸ ਦੇ ਵਿਰੋਧੀਆਂ ਦੀ ਕਤਾਰ,,, ਤੇ ਆਖਰ ਗੱਲਾਂ ਗੱਲਾਂ ਕਰਦਾ ਕਰਦਾ ਕਿਉਂ ਰੋਅ ਪਿਆ ਬਾਵਾ??? ਇਸ ਸਭ ਦਾ ਜਵਾਬ ਤੁਸੀਂ ਇਸ ਇੰਟਰਵਿਊ ਤੋਂ ਲੈ ਸਕਦੇ ਹੋ।


