fbpx

ਸੌਖਾ ਨਹੀਂ ਬਣ ਗਿਆ ਪਰਮੇਸ਼ ਵਰਮਾ ਵੀਡੀਓ ਡਾਇਰੈਕਟਰ

Posted on August 19th, 2016 in Video

ਪਰਮੇਸ਼ ਵਰਮਾ ਵੀਡੀਓ ਡਾਇਰੈਕਟਰ ਸੌਖਾ ਨਹੀਂ ਬਣ ਗਿਆ। ਉਸ ਨੇ ਹੋਟਲਾਂ ‘ਚ ਭਾਂਡੇ ਵੀ ਮਾਂਜੇ, ਬਾਰ ਟੈਂਡਰ ਵਜੋਂ ਸ਼ਰਾਬ ਵੀ ਵਰਤਾਈ ਤੇ ਹੋਟਲ ਦੀ ਮੈਨੇਜਰੀ ਕੀਤੀ। ਅਸਟ੍ਰੇਲੀਆ ਰਹਿੰਦੇ ਪੰਜਾਬੀ ਨੌਜਵਾਨਾਂ ਨੂੰ ਕਿਹੜੇ ਕਿਹੜੇ ਦੁੱਖ ਸਹਿਣੇ ਪੈਂਦੇ ਹਨ। ਇਹ ਪਰਮੇਸ਼ ਦੱਸ ਸਕਦੈ।

ਪਰਮੇਸ਼ ਨੇ ਉਥੋਂ ਦੀ ਜ਼ਿੰਦਗੀ ਬਾਰੇ ਇਕ ਕਵਿਤਾ ਲਿਖੀ ਸੀ, ਜੋ ਉਸ ਨੇ ਸਾਡੇ ਇਸ ਸ਼ੋਅ ਦੌਰਾਨ ਸੁਣਾਈ। ਪੂਰਾ ਸ਼ੋਅ 20 ਅਗਸਤ ਨੂੰ ਅਪਲੋਡ ਹੋਵੇਗਾ, ਪਰ ਤੁਸੀਂ ਇਹ ਕਵਿਤਾ ਸੁਣ ਕੇ ਉਸ ਦੇ ਅਤੇ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਨੌਜਵਾਨਾਂ ਦੇ ਦਰਦ ਦਾ ਅੰਦਾਜ਼ਾ ਲਗਾ ਸਕਦੇ ਹੋ।

Comments & Feedback