ਨਿਸ਼ਾ ਬਾਨੋ ਖੂਬਸੂਰਤ ਅਦਾਕਾਰਾ ਅਤੇ ਗਾਇਕਾ ਹੈ। ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਨਾਲ ਜੋੜੀ ਬਣਾ ਕੇ ਡਿਊਟ ਗਾਉਣ ਤੋਂ ਬਾਅਦ ਨਿਸ਼ਾ ਅੱਜ ਕੱਲ• ਸੋਲੋ ਗਾਇਕਾ ਵਜੋਂ ਸਰਗਰਮ ਹੈ। ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 1’ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਨਿਸ਼ਾ ਗਾਇਕੀ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਪੂਰੀ ਤਰ•ਾਂ ਸਰਗਰਮ ਹੈ। ਨਿਸ਼ਾ ਨੇ ‘ਫ਼ਾਈਵਵੁੱਡ’ ਨਾਲ ਕੀਤੀਆਂ ਆਪਣੇ ਦਿਲਾਂ ਦੀਆਂ ਕੁਝ ਗੱਲਾਂ।


