ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਸਿੱਖਿਆ ਸੁਧਾਰ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਆਡੀਟੋਰੀਅਮ ਹਾਲ ‘ਚ ਅਧਿਕਾਰੀਆਂ ਦੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ ‘ਬੁਲੇਟ ਤਾਂ ਰੱਖੀਆ ਪਟਾਕੇ ਪਾਉਣ ਨੂੰ’ ‘ਤੇ ਨੱਚਦਿਆਂ ਦੀ ਵੀਡੀੳ ਵਾਇਰਲ ਹੋ ਗਈ ਸੀ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਖਤ ਰਵੱਈਆ ਅਪਣਾਉਂਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਇਸ ਵੀਡੀੳ ਦੀ ਪੜਤਾਲ ਕਰਕੇ ਨੱਚਣ ਵਾਲਿਆਂ ਅਤੇ ਇਸ ਵਰਕਸ਼ਾਪ ਚਲਾਉਣ ਵਾਲੇ ਖਿਲਾਫ ਕਾਰਵਾਈ ਦੀ ਹਦਾਇਤ ਜਾਰੀ ਕੀਤੀ ਹੈ।
ਸਬੰਧਤ ਨੋਟਿਸ ਹੇਠ ਦੇਖੋ :-

in News
ਸੁਨੰਦਾ ਸ਼ਰਮਾ ਦੇ ਗੀਤ ਨੇ ਕਸੂਤੇ ਫਸਾਏ ਸਿੱਖਿਆ ਅਧਿਕਾਰੀ


