ਪੰਜਾਬੀ ਮਿਊਜ਼ਿਕ ਮੰਡੀ ‘ਚ ਸੋਸ਼ਲ ਮੀਡੀਆ ‘ਤੇ ਸਭ ਤੋਂ ਅੱਗੇ ਰਹਿਣ ਦੀ ਦੌੜ ਲੱਗੀ ਹੋਈ ਹੈ। ਦੇਖੋ ਇਸ ਵੇਲੇ ਪੰਜਾਬੀ ਦੇ ਕਿਹੜੇ 15 ਗਾਇਕ ਹਨ, ਜੋ ਫ਼ੇਸਬੁੱਕ ‘ਤੇ ਸਭ ਤੋਂ ਅੱਗੇ ਹਨ। ਕਿਹੜੇ ਗਾਇਕ ਹਨ ਜਿਹੜੇ ਮਸ਼ਹੂਰ ਤਾਂ ਹਨ ਪਰ ਟੌਪ 15 ਦੀ ਲਿਸਟ ‘ਚੋਂ ਗਾਇਬ ਹਨ। ਕਿਹੜੇ ਸਿੰਗਰਾਂ ਦੇ ਪੇਜ ਅਸਲੀ ਹਨ ਤੇ ਕਿੰਨਾ ਦੇ ਨਕਲੀ ?? ਇਸ ਮਾਮਲੇ ‘ਤੇ www.Fivewood.in ਲਈ #Sapan Manchanda ਨੇ ਤਿਆਰ ਕੀਤੀ ਹੈ ਇਹ ਖ਼ਾਸ ਰਿਪੋਰਟ. ਪੰਜਾਬੀ ਗਾਇਕਾਂ ਦੇ ਫ਼ੇਸਬੁੱਕ ਪੇਜਾਂ ਦਾ ਸੱਚ।