ਪੰਜਾਬੀ ਫ਼ਿਲਮ ਇੰਡਸਟਰੀ ‘ਚ ਇਸ ਵੇਲੇ ਦੋ ਦਰਜਨ ਤੋਂ ਵੱਧ ਫ਼ਿਲਮ ਹੀਰੋਇਨਾਂ ਸਰਗਰਮ ਹਨ। ਦਰਜਨ ਤੋਂ ਵੱਧ ਅਜਿਹੀਆਂ ਹੀਰੋਇਨਾਂ ਵੀ ਹਨ, ਜਿਨ•ਾਂ ਦੇ ਹਿੱਸੇ ਮਹਿਜ ਇਕ ਇਕ ਫ਼ਿਲਮ ਹੀ ਆਈ ਹੈ। ਫ਼ਿਲਮ ਇੰਡਸਟਰੀ ਨਾਲ ਜੁੜੀਆਂ ਇਹਨਾਂ ਹੀਰੋਇਨਾਂ ‘ਚ ਟੌਪ ਦੀਆਂ 10 ਹੀਰੋਇਨਾਂ ਕਿਹੜੀਆਂ ਹਨ। ਇਹ ਜਾਣਨ ਲਈ ਦੇਖੋ ਇਹ ਵੀਡੀਓ